- Likes
- 20.4K
- Comments
- 718
- Posted
- Jun 23, 2026, 11:35 AM
- Caption
- “ਜਿਹੜੀ ਰੁੱਤੇ ਹੱਸਦਿਆਂ-ਹੱਸਦਿਆਂ ਰੋਣਾ ਆ ਜਾਂਦੈ ਤੇ ਰੋਂਦੇ-ਰੋਂਦੇ ਹਾਸਾ-ਜੋਬਨ ਰੁੱਤੇ” ਜਦੋਂ ਮੈਂ ਇਹ ਕਹਾਣੀ ਸੁਣੀ ਸੀ, ਮੈਨੂੰ ਮੇਰੀ ਲੱਗੀ ਸੀ ਤੇ ਜਦੋਂ ਤੁਸੀਂ ਸੁਣੋਗੇ ਥੋਨੂੰ ਥੋਡੀ ਲੱਗੂ, ਇਹ ਮੇਰਾ ਵਾਅਦਾ ਥੋਡੇ ਸਭ ਨਾਲ... ਇਹ ਫ਼ਿਲਮ ਮੇਰੀ ਨਵੀਂ ਜਿੰਦਗੀ ਵੱਲ ਪੁੱਟਿਆ ਪਹਿਲਾ ਕਦਮ ਐ, ਤੇ ਮੈਨੂੰ ਆਸ ਨਹੀਂ ਯਕੀਨ ਐ ਕੀ ਤੁਸੀਂ ਹਰ ਵਾਰ ਦੀ ਤਰ੍ਹਾਂ ਏਸ ਵਾਰ ਵੀ ਮੇਰੇ ਨਾਲ ਖੜੋਂਗੇ.. ਪਿਆਰ ਸਤਿਕਾਰ ਥੋਨੂੰ ਸਭ ਨੂੰ ਤੇ ਸ਼ੁਕਰਾਨਾ ਓਸ ਕੁਦਰਤ ਦਾ ਜੀਹਨੇ ਇਹ ਕਹਾਣੀ ਮੇਰੇ ਹਿੱਸੇ ਪਾਈ... ਸ਼ੁਕਰ ਸ਼ੁਕਰ ਸ਼ੁਕਰ ਸੱਚੇ ਪਾਤਸ਼ਾਹ 🙏🏼❤️🌺
“JOBAN RUTTEY” 5 ਮਾਰਚ 2027 ਨੂੰ
There comes a season when laughter suddenly turns into tears, and tears turn back into smiles — that’s the season of youth, the ‘Joban Ruttey’.
When I first heard this story, it felt like my own. And when you hear it, I promise, it will feel like yours too.
This film is the first step I have taken towards a new life, and I don’t just hope — I firmly believe that, as always, you will stand by me this time as well.
Love and respect to all of you, and gratitude to the Almighty who destined this story for me.
Thank you, thank you, thank you, O True King (Waheguru). 🙏🏼❤️🌺
ਡਾਇਰੈਕਟਰ @dilsher.trumakers & @khushpal.trumakers
ਲੇਖਕ @bhinditolawal
ਪੇਸ਼ ਕਰਤਾ @youngstudios.in
ਪ੍ਰੋਜੈਕਟ @claps.ledger
ਲਾਈਨ ਪ੍ਰੋਡਿਊਸਰ @arunoyeee
ਕੋ-ਪ੍ਰੋਡਿਊਸਰ @harmanjitpadda
@turmakers @iraazsingh @editor_krishnaa_rodge @ishamsher_ @gurdeep_singh_films @satgur_sangrur @manmohan_shahi